ਪੰਨਾ:ਪੁੰਗਰਦੀਆਂ ਪ੍ਰੀਤਾਂ.pdf/49

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ



*ਫਟ ਬਾਹਿਰ ਉਛਲ ਕੇ ਆਇਆ।
ਪਤਾ ਨਹੀ ਕੀ ਸ਼ੈ ਉਹ ਸੀਗੀ,
ਜਾਂ ਦਿਲ ਰੂਪ ਵਟਾਇਆ।
ਉਸਦੀ ਚਮਕ ਨੇ ਚਮਕ ੨ ਕੇ
ਆਖ਼ਰ ਦਿਹ ਸਮਝਾਇਆ।
ਬਸ! ਦਰਸ਼ਨ ਕਰਿਆ ਕਰ ਪਰਤੱਖ ਤੂੰ
ਕਾਦਰ ਕਰੀਮ ਦੇ ਪਿਆਰੇ,
ਸਬਜ ਸਬਜ ਕੁਦਰਤ ਦੇ ਦਿਲ ਉਤੇ,
ਤੂੰ ਨਿਤ ਰੂਹ ਭਰ ਵਸਲ ਮਨਾਇਆ ਕਰ।

ਸੁਖਸ਼ਮ ਸ਼ੁਕਰ ਦੀਆਂ ਝੋਲੀਆਂ ਭਰਕੇ,
ਪ੍ਰੀਤਮ ਦੀ ਆਰਤੀ ਗਾਇਆ ਕਰ।
ਖਿੰਡਦੇ ਨੂਰ ਦੀਆਂ ਬੁਕਾਂ ਭਰ ਭਰ,

ਨਾਲ ਸੁਆਦਾਂ ਨਿਗਲਾਇਆ ਕਰ।
ਬਖਖ਼ਿਸ਼ ਰਹਮਤ ’ਚ ਛਾਤੀ ਤਣਕੇ।
ਪ੍ਰਮ ਦੇ ਨਗਮੇ ਗਾਇਆ ਕਰ।
ਐਪਰ ਡਰ ਡਰ ਪੈਰ ਖੜਕਾਵੀ,
ਕੋਈ ਨਾ ਮਹਿਬ ਪ੍ਰੀਤ ਉਡ ਜਾਵੇ
ਫਿਰ ਪਰਾਂ ਦੂਰ ਹੀ ਬੁਤ ਜਿਹਾ ਬਣਕੇ,



*ਇਕ ਦਮ, ਨਾਲ ਦੀ ਨਾਲ



੪੪