ਪੰਨਾ:ਪੁੰਗਰਦੀਆਂ ਪ੍ਰੀਤਾਂ.pdf/50

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ



ਲਿਵਲੀਨ ਨੀਝਾਂ ਟਕਾਇਆ ਕਰ।
ਖਾਰਾਂ ਤੇ ਨਿਗ੍ਹਾ ਹਸਾਉਣ ਦੇ ਪਿਛੋਂ,
ਪਤੀਆਂ 'ਚ ਆਪਾ ਰਚਾਉਣ ਦੇ ਪਿਛੋਂ,
ਕਾਦਰ ਕਰਿਸਮੇਂ ਨੱਕ ਨੱਚ ਕਰ ਕੇ
ਦੂਰਾ ਹੋ ਹੋ ਗਾਇਆ ਕਰ।
ਹਿੰਝੂ ਹਿੰਝੂ ਹੋ ਵੈਰਾਗੀ,
ਤੇਲ਼ ੨ ਹੋ ਜਾਇਆ ਕਰ।

__________

੪੫