ਸਮੱਗਰੀ 'ਤੇ ਜਾਓ

ਪੰਨਾ:ਪੁੰਗਰਦੀਆਂ ਪ੍ਰੀਤਾਂ.pdf/57

ਵਿਕੀਸਰੋਤ ਤੋਂ
ਇਹ ਵਰਕਾ ਤਸਦੀਕ ਕੀਤਾ ਗਿਆ ਏ



ਏਥੇ ਅਮ੍ਰਿਤ ਦਾ ਝਰਨਾ ਭੀ।
ਏਥੇ ਰਸ ਭਰੀਆਂ ਫਿਜਾਵਾਂ ਗੁੰਜਣ,
ਚਾੜ੍ਹਦਾ ਦਿਲ ਵਿਚ ਟਹਿਕਾਂ ਜੀ।
ਉਹ ਠੰਡਾ ਸੀਤਲ ਸੋਮਾ ਏ,
ਕਿਸੇ ਕਰਮਾਂ ਵਾਲੇ ਲਥਾ ਜੀ।



___________



੫੨