ਪੰਨਾ:ਪੁੰਗਰਦੀਆਂ ਪ੍ਰੀਤਾਂ.pdf/64

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਪਿਛਲੀ ਧੁਪਾਂ, ਕੱਕਰਾਂ ਵਰਗੇ ਮਿਹਨਤ ਭੁਲਕੇ
ਵਾਹ! ਫੇਰ ਪੰਜਾਲੀਆਂ ਚੁਕ ਲਈਆਂ।
ਏਸ ਕੁਰੇ ਵਿਚ ਤੇਰੇ ਮਿਹਨਤ ਦੇ ਬੂਟੇ ਨੂੰ ਨਾ
ਫਲ ਲਗਿਆ
ਤੇਰੀਆਂ ਸੋਚਾਂ,
ਲਾਇਲਮੀ ਦੀਆਂ
ਗਹਿਰਾਈਆਂ ਵਿਚ ਖੋਈਆਂ।
ਪਤਾ ਚਲਿਆਂ ਨਾ ਜਿੰਦਗੀ ਦਾ ਰਾਗ ਕੀ ਏ?
ਤੱਤਾ ੨ ਵਿਚ ਨੇ ਤਾਰਾਂ ਵੱਜ ਲਈਆਂ।

--ο--

੫੯