ਇਹ ਵਰਕਾ ਤਸਦੀਕ ਕੀਤਾ ਗਿਆ ਏ
ਅਮਰਤ ਦੇ ਛਟੇ ਨੇ
ਛਡਣ ਦੀ ਦੇਰ ਹੈ ਥੋੜੀ
ਦਿਲ ਕਿਉਂ ਤੈਂ ਢਾਹ ਲਿਆ।
ਅਜ਼ਾਦੀ ਤੋਂ ਪਹਿਲਾਂ ਸਿਖਾ,
ਅਜ਼ਾਦੀ ਤੋਂ ਪਿਛੋਂ ਸਿਖਾ
ਸੁਖਾਂ ਦਾ ਨਾ ਸਾਹ ਲਿਆ।
ਅਲ ਮੋੜੇ ਤੋਂ ਮੋੜਾ ਪਾਉ,
ਖੁਸ਼ੀਆਂ ਦੀ ਗਰਜ ਸਣਾਉ,
ਚੁਕਿਆ ਨਾ ਚਾ ਜਾਉ,
ਆਊ ਅਮਨਾ ਦਾ ਸਾਹ ਜਿਹਾ।
---Ο---
੭੭