ਪੰਨਾ:ਪੁੰਗਰਦੀਆਂ ਪ੍ਰੀਤਾਂ.pdf/95

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਗੈਰਤ ਕਿਸੇ ਦੀ ਅਜ ਵੰਗਾਰੀ ਤੇ ਨਹੀਂ,
ਜਾ ਰਹੀ।
ਇਜ਼ਤ ਕਿਸੇ ਦੀ
ਉਛਾਲੀ ਤੇ ਨਹੀਂ ਜਾ ਰਹੀਂ।
ਇਨਸਾਫਾਂ ਦੇ ਝੰਡੇ
ਪਾੜੇ ਤੇ ਨਹੀ ਜਾ ਰਹੇ।
ਸਚਾਈ ਦੀਆਂ ਚੋਟੀਆਂ ਤੇ
ਤਰਸ ਦੀਆਂ ਟੀਸੀਆਂ ਤੇ
ਜੁਲਮਾਂ ਦੀ ਘਟਾ ਅੰਧੇਰੀ
ਛਾਂਦੀ ਤੇ ਨਹੀਂ ਜਾ ਰਹੀ।

"'--Ο--"'

੮੮