੧੧੨
ਪੂਰਨ ਜਤੀ ਤੇ ਮਤ੍ਰੇਈ ਲੂਣਾ
ਬੱਸ ਫੇਰ ਕੀ ਸੀ ਰਾਣੀ ਇੱਛਤਾਂ ਨੇ ਪੁੱਤ੍ਰ ਮਿਲਾਪ ਨੂੰ ਦੇਖਕੇ ਖੁਸ਼ੀ ਨਾਲ ਨੈਣਾਂ ਤੋ ਛਮਾਂ ਛਮ ਅੱਥਰੂ ਕੇਰ ਦਿੱਤੇ ਤੋਂ ਪੁੱਤ੍ਰ ਨੂੰ ਘੁੱਟਕੇ ਜੱਫੀ ਪਾ ਲਈ। ਜਦ ਏਹ ਖਬਰ ਮਹਿਲਾਂ ਵਿੱਚ ਪਹੁੰਚੀ ਤੇ ਰਾਜੇ ਨੂੰ ਪਤਾ। ਲੱਗਾ ਤਾਂ ਪੂਰਨ ਨੂੰ ਘਰ ਲਿਜਾਵਨ ਵਾਸਤੇ ਰਾਜਾ ਆਯਾ, ਪਰ ਪੂਰਨ ਭਗਤ ਮੁੜ ਘਰ ਨਾ ਪਰਤਿਆ।
|| ਇਤਿ ||
ਮੁਕੰਮਲ ਤਵਾਰੀਖ ਗੁਰੂ ਖਾਲਸਾ
ਅਰਥਾਤ
ਇਤਿਹਾਸ ਗੁਰੂ ਖਾਲਸਾ ਸਾਰੇ ਹਿੱਸੇ
ਜਿਸ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਤੋਂ ਲੈਕੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਤੱਕ ਸਾਰੇ ਹਾਲਾਤ ਤੇ ਉਸਤੋਂ ਪਿੱਛੋਂ ਦੀਆਂ ਸਾਰੀਆਂ ਸ਼ਹੀਦੀਆਂ, ਤਰਨਾਂ ਦਲ ਤੇ ਬੁੱਢਾਂ ਦਲ ਦੇ ਕਾਰਨਾਮੇ ਟੁਕੜੇ ੨ ਹੋਕੇ ਭੀ ਧਰਮ ਨਾ ਹਾਰਨਾਂ, ਬਾਬੇ ਬੰਦੇ ਬਹਾਦਰ ਦਾ ਪੰਜਾਬ ਵਿਚ ਆਉਂਣਾ ਤੇ ਮੁਸਲਮਾਨੀ ਅੱਤਯਾਚਾਰਾਂ ਦਾ ਘਮੰਡ ਤੋੜਨਾ ਤੇ ਵੱਡਾ ਘਲੂ ਘਾਰਾ, ਛੋਟਾ ਘਲੂਘਾਰਾ ਆਦਿਕ ਅਨੇਕਾਂ ਖਾਲਸੇ ਦੇ ਜੰਗ ਜੁੱਧ ਦਰਜ ਕੀਤੇ ਗਏ ਹਨ,ਪੁਸਤਕ ਬੜੀ ਹੀ ਮੇਹਨਤ ਨਾਲ ਤਯਾਰ ਕੀਤੀ ਗਈ ਹੈ, ਅਤੇ ਬਹੁਤ ਭਾਰੀ ਮੇਹਨਤ ਤੇ ਧਨ ਖਰਚ ਕਰਕੇ ਏਸ ਤ੍ਵਾਰੀਖ ਨੂੰ ਪ੍ਰਕਾਸ਼ਤ ਕੀਤਾ ਹੈ ? ਕੱਪੜੇ ਦੀ ਜਿਲਦ ਸਮੇਤ ੬੧)
ਪਤਾ ਭਾਈ ਲਾਭ ਸਿੰਘ ਐਂਡ ਸਨਜ਼
ਪੁਸਤਕਾਂ ਵਾਲੇ ਬਜ਼ਾਰ ਮਾਈ ਸੇਵਾਂ,ਅੰਮ੍ਰਤਸਰ