ਸਮੱਗਰੀ 'ਤੇ ਜਾਓ

ਪੰਨਾ:ਪੂਰਨ ਜਤੀ ਤੇ ਮਤ੍ਰੇਈ ਲੂਣਾ.pdf/119

ਵਿਕੀਸਰੋਤ ਤੋਂ
ਇਹ ਪੰਨਾ ਪ੍ਰਮਾਣਿਤ ਕੀਤਾ ਗਿਆ ਹੈ

( ੩ )


(੩) ਗ੍ਰਿਹਸਥ ਨਿਰਬਾਹ- ਇਸਤ੍ਰੀਆਂ ਨੂੰ ਘਰ ਦਾ ਪ੍ਰਬੰਧ ਸਿਖਾਣ ਦੀ ਅਮੋਲਕ ਪੁਸਤਕ ਹੇ। ਮੋਖ ੧|)

(੪) ਮੈਂ ਕੱਸਾ ਨਿਕਲਿਆ-ਗੁਰਪੁਰਬ ਸ੍ਰੀ ਦਸਮ ਪਾਤਸ਼ਾਹ ਜੀ ਦਾ ਦਿਲਚਸਪ ਟ੍ਰੈਕਟ ਮੋਖ =)

(੫)ਪ੍ਰੀਤਮ ਜੀ-ਗੁਰਪੁਰਥ ਦਸਮ ਪਾਤਸ਼ਾਹ ਜੀ ਦਾ ਸੁੰਦਰ ਟ੍ਰੈਕਟ ਮੋਖ।)

(੬) ਭਯਾਨਕ ਸਾਕਾ-ਸ੍ਰੀ ਨਨਕਾਣਾ ਸਾਹਿਬ ਜੀ ਦੀ ਸ਼ਹੀਦੀ ਵਾਰਤਾ,|-)

(੭) ਸੁਖਦੇਵ ਕੌਰ-/ਇਕ ਸੁਯੋਗ ਇਸਤ੍ਰੀ ਦੇ ਹੱਥੋਂ ਵਿਗੜੇ ਹੋਏ ਪਤੀ ਦਾ ਸੁਧਾਰ, ਸ੍ਵਾਦਲੀ ਵਾਰਤਾ ਮੋਖ ੧|)

(੮) ਇਖ਼ਲਾਕ ਦਾ ਰਤਨ- ਇਕ ਅਤਯੰਤ ਸੁਵਾ- ਦਲੀ ਇਖਲਾਕੀ ਨਾਵਲ, ਮੋਖ ੧)

(੯) ਸੁਖੀ ਜ਼ਿੰਦਗੀ-ਜਿਸ ਵਿੱਚ ਬੰਦੇ ਦੇ ਹਰ ਤਰਾਂ ਦੇ ਸੁਧਾਰ ਦੇ ਢੰਗ ਵਰਣਨ ਹਨ। ਮੌਖ ੧)

(੧੦)ਦੰ੫ਤੀ ਪਿਆਰ-ਪਾਪੀ ਪੁਰਸ਼ਾਂ ਦੇ ਵਰ- ਤਾਰੇ, ਕੁਟਨੀਆਂ ਦੀਆਂ ਨੀਚ ਚਾਲਾਂ, ਮੂਰਖ ਤੀਵੀਆਂ ਦੇ ਵਹਿਮਾਂ ਦੇ ਦੁੱਖੜੇ, ਸਤ ਧਰਮ ਦੀ ਰੱਖਯਾ ਵਾਸਤੇ ਸਹਾਇਤਾ ਮਿਲਨ ਦੇ ਢੰਗ, ਬਿਪਤਾ ਕਦੇ ਇਕੱਲੀ ਨਹੀਂ ਆਉਂਦੀ, ਸਮੇਂ ਸਿਰ ਰੋਗੀ ਦੀ ਸੰਭਾਲ, ਸੰਸਾਰ ਵਿੱਚ ਰੁਪਤ ਪ੍ਰਗਟ ਪਾਪ, ਨਾਰ ਕੀ ਪੁਰਸ਼ਾਂ ਦੀ ਦਯਾ ਤੇ ਪਰ-ਉਪਕਰੀਆਂ ਦੀ ਵਰਤੋਂ, ਪਖੰਡੀ ਸਾਧੂਆਂ ਦਾ ਹਾਲ ਤੇ ਇਕ ਦੰਪਤੀ ਦੇ ਸੱਚੇ