(੬)
(੨੮) ਬਾਲ ਰੱਖਯਾ-ਹਿਕਮਤ ਦੀ ਪੁਸਤਕ, ਜਿਸ
ਵਿੱਚ ਬੱਚਿਆਂ ਦੀ ਪਾਲਨ ਦੇ ਸਖੈਨ ਢੰਗ ਦਰਜ ਹਨ। =)
(੨੯) ਖੂਬ ਸੂਰਤ ਬਲਾ ਨਾਟਕ-ਬੜਾ ਹੀ ਸਵਾਦਲਾ ਪਸਤਕ ਹੈ, ਮੋਖ॥=)
(੩੦) ਅਸੀਰੇ ਹਿਰਸ ਨਾਟਕ- ਹੱਸਣ ਹਸੌਟ ਦੀ ਮਸ਼ੀਨ।)
(੩੧) ਭੂਲ ਭਲੱਯਾਂ ਨਾਟਕ-ਮੋਖ॥)
(੩੨) ਖਾਲਸੇ ਦੀ ਸ਼ਮਸ਼ੇਰ- ਅਰਥਾਤ ਅਕਾਲੀ ਖਾਲਸਾ ਧਰਮ ਬੀਰ ਸ਼ਹੀਦੀ-ਇਹ ਪੁਸਤਕ ਪੈਹਲੀ ਵਾਰੀ ਟਾਈਪ ਦੇ ਮੋਟੇ ਅਖਰਾਂ ਵਿੱਚ ਛਪਿਆ ਹੈ, ਖਾਲਸਾ ਪੰਥ ਦਾ ਸਾਰਾ ਹਾਲ ਇਸ ਵਿੱਚ ਲਿਖਿਆ ਹੈ, ਬਾਬੇ ਬੰਦੇ ਦਾ ਦਸਮ ਗੁਰੂ ਜੀ ਦਾ ਹੁਕਮ ਮੰਨਕੇ ਪੰਜਾਬ ਵਿੱਚ ਆਉਣਾ ਤੇ ਤੇ ਆਕੇ ਅਨੇਕ ਜੰਗ ਜੁੱਧ ਮੁਸਲਮਾਨਾਂ ਨਾਲ ਕਰਨੇ, ਸਰਹੰਦ ਦੀ ਇੱਟ ਨਾਲ ਇੱਟ ਖੜਕਾਵਨੀ, ਪਿੱਛੋ ਤਤ੍ਵ ਖਾਲਸੇ ਨਾਲ ਬੰਦਈ ਖਾਲਸੇ ਦਾ ਝਗੜਾ ਹੋਣਾ, ਸ੍ਰੀ ਦਰਬਾਰ ਸਾਹਿਬ ਤਤ੍ਵ ਖਾਲਸੇ ਦੇ ਕਬਜ਼ੇ ਵਿੱਚ ਆਵਨਾ, ਵੱਡੇ ਛੋਟੇ ਘਲੂਘਾਰੇ ਦਾ ਹਾਲ, ਭਾਈ ਤਾਰੂ ਸਿੰਘ, ਤਾਰਾ ਸਿੰਘ, ਸੁਬਾਜ ਸਿੰਘ, ਮਨੀ ਸਿੰਘ ਜੀ ਆਦਿਕ ਅਨੇਕ ਹੀ ਸਿੰਘਾਂ ਦੇ ਪ੍ਰਸੰਗ ਹਨ, ਗੱਲ ਕੀ ਤਵਾਰੀਖ ਦੇ ਏਸੇ ਹਿੱਸੇ ਵਿੱਚ ਪੰਥ ਦੇ ਸਾਰੇ ਹਾਲਾਤ ਦਰਜ ਹਨ ਜੋ ਹਰ ਇਕ ਸਿੱਖ ਲਈ ਪੜ੍ਹਨੇ ਜਰੂਰੀ ਹਨ ੩)
(੩੩) ਆਤਮ ਸੁਧਾਰ- ਆਪਣੇ ਆਪ ਸਿੱਖਯਾ ਗ੍ਰੈਹਣ ਕਰਨ ਦੇ ਉਪਦੇਸ਼, ਬੜਾ ਸੁਧਾਰਕ ਪੁਸਤਕ ਹੈ।-)
(੩੪) ਸੁਖੀ ਜੀਵਨ ਦੇ ਗੁਰ- ਜਿਸ ਵਿੱਚ