ਪੰਨਾ:ਪੂਰਨ ਜਤੀ ਤੇ ਮਤ੍ਰੇਈ ਲੂਣਾ.pdf/123

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੭)


ਪ੍ਰਸੰਨ ਰਹਿਣ ਦੀ ਲੋੜ, ਮਿੱਤ੍ਰਾਂ ਦੀ ਲੋੜ, ਸਮੇਂ ਦੀ ਕਦਰ ਤੇ ਵਰਤਾਉ, ਸਫ਼ਰ ਕਰਨ ਦੇ ਢੰਗ, ਘਰ ਦਾ ਸੁਧਾਰ ਆਦਿ।) (੩੫) ਬਿਉਪਾਰ ਦੀ ਬਰਕਤ-ਵਪਾਰ ਕਰਨ ਦੇ ਅਸਚਰਜ ਢੰਗ, ਮੋਖ =)

(੩੬) ਆਤਮ ਵਿੱਦਯਾ ਦੇ ਗੁਰ-ਮੋਖ)

(੩੮) ਗੁਰਮਤ ਤਵਾਰੀਖ ਗੁਰੂ ਖਾਲਸਾ

ਵੱਡੀ ਸੰਪੂਰਨ—ਜਿਸ ਵਿੱਚ ਦਸਾਂ ਸਤਿਗੁਰੂਆਂ ਦੇ ਮੁਕੰਮਲ ਹਾਲਾਤ ਤੇ ਉਸਤੋਂ ਪਿਛੋਂ ਦੇ ਬਾਬੇ ਬੰਦੇ ਬਹਾਦਰ ਦੇ ਪੂਰੇ ੨ ਸਮਾਚਾਰ, ਛੋਟਾ ਘੱਲੂਘਾਰਾ ਤੇ ਵੱਡਾ ਘੱਲੂਘਾਰਾ ਆਦਿਕ ਸਾਰੇ ਸ਼ਹੀਦ ਸਿੰਘਾਂ ਦੇ ਤੇ ਮੁਕੰਮਲ ਸਿੱਖ ਪੰਥ ਦੇ ਹਾਲਾਤ ਦਰਜ ਹਨ। ਮੋਖ ੬॥) ਵਧੀਆ ਵਲੈਤੀ ਜਿਲਦ ਸਮੇਤ।

(੩੯) ਸੰਦੂਕ ਦਾ ਮੁਰਦਾ ਇਕ ਅਚੰਭਤ ਨਾਵਲ =)

(੪੦)ਮਿੱਟੀ ਨਾਲ ਰੋਗਾਂ ਦੇ ਇਲਾਜਮੋਖ =

(੪੧) ਭੂਲ ਭੁਲੱਯਾਂ—ਸੁਵਾਦੀ ਨਾਵਲ ਮੋਖ —)

(੪੨) ਮੁਲਾਕਾਤ ਦਰਪਨ—ਮੁਲਾਕਾਤ ਕਰਨ ਦੇ ਢੰਗ ਬੜੇ ਸੁੰਦਰ ੨ ਦਰਜ ਕੀਤੇ ਗਏ ਹਨ। ਮੋਖ =)

(੪੩) ਇਸਤ੍ਰੀ ਧਰਮ ਸਿਮ੍ਰਤੀ ਸਾਰ— ਪਤੀ ਬ੍ਰਤ ਧਰਮ ਦਾ ਸ਼ੀਸ਼ਾ ਮੋਖ =)

(੪੪)ਗੈਹਣਾ ਮੰਗਨ ਦੇ ਔਗੁਣ—ਇਸਤ੍ਰੀਆਂ ਨੂੰ ਗੈਹਣਿਆਂ ਦੀ ਬੀਮਾਰੀ ਤੋਂ ਛੁਟਕਾਰਾ ਦਿਵਾਉਂਣ ਲਈ ਇਕ ਸਵਾਦਲੀ ਕਹਾਣੀ ॥)