(੧੦)
ਕਰਨ ਦੇ ਢੰਗ। ਮੋਖ =)
(੬੦) ਜੀਵਨ ਰਖ੍ਯਾ--ਜਵਾਨੀ ਦੇ ਸਮੇਂ ਅੰਧਾ ਧੁੰਦ ਵਿਸ਼ੇ ਵਿਕਾਰਾਂ ਵਿੱਚ ਫਸ ਜਾਣ ਦੇ ਨੁਕਸਾਨ ਤੇ ਕਿਸ ਤਰਾਂ ਬਾਲ ਉਮਰਾ ਵਿੱਚ ਕੁਸੰਗਤ ਦੇ ਹੱਥ ਚੜ੍ਹਕੇ ਜੀਵਨ ਬਰਬਾਦ ਹੋ ਜਾਂਦਾ ਹੈ, ਪੂਰਾ ੨ ਹਾਲ ਦਰਜ ਹੈ, ਮੋਖ।।)
(੬੧) ਜਵਾਨਾਂ ਦਾ ਰਾਖਾਂ--ਜਵਾਨੀ ਵਿੱਚ ਕੁਕਰਮਾਂ ਤੋਂ ਬਚਨ ਦੇ ਉੱਤਮ ਸਾਧਨ। ਮੋਖ।)
(੬੨) ਮਨ ਮੰਨੀ ਸੰਤਾਨ- ਰੂਪਵਾਨ ਸਡੋਲ, ਸੁੰਦਰ ਸੰਤਾਨ ਉਤਪਨ ਕਰਨ ਦੇ ਢੰਗ। ਮੋਖ ।)
(੬੩) ਆਰੀਆਂ ਦੇ ਢੋਲ ਦਾ ਪੋਲ)
(੬੪) ਕਰਮ ਯੋਗ--ਜੀਵਨ ਸੁਧਾਰ ਸਬੰਧੀ ਉਪਦੇਸ਼, ਕਰਮ ਚਕਰ ਕੀ ਚੀਜ ਹੈ ਤੇ ਕਿਵੇਂ ਆਦਮੀ ਏਸ ਵਿਚੋਂ ਬਾਹਰ ਹੁੰਦਾ ਹੈ। ਮੋਖ।)
(੬੫) ਸਹੁਰੇ ਤੁਰਦੀ ਧੀ ਨੂੰ ਮੱਤਾਂ-ਮਾਤਾ ਪਿਤਾ ਤੇ ਹੋਰ ਸੰਬੰਧੀਆਂ ਵੱਲੋਂ ਵਖੋ ਵੱਖ ਵਿਵਾਹ ਦੇ ਸਮੇਂ ਦੇਣ ਵਾਲੀਆਂ ਅਸੀਸਾਂ ਦੀ ਲੜੀ, ਕਵਿਤਾ ਬਹੁਤ ਹੀ ਰਸ ਦਾਇਕ ਹੈ। ਮੋਖ =)
(੬੬) ਰੱਬੀ ਜੋੜ ਮੇਲਾ--ਇਸ ਪੁਸਤਕ ਵਿੱਚ ਅਸ਼ਾਂਤੀ ਦਾ ਨਾਸ਼, ਸ਼ਾਂਤੀ ਤੇ ਸ਼ਕਤੀ ਦੀ ਬੇਅੰਤ ਤਾਈ, ਰੱਬੀ ਪੂਰਨਤਾ ਦੇ ਅਸਲੀ ਅਸਲੀ ਭਾਵ, ਮੁਕਤੀ ਦਾਤਾ ਬਣਨ ਦੇ ਢੰਗ ਆਦਿਕ ਦਰਜ ਹਨ। ਮੋਖ ੧)
(੬੭) ਵਿਧਵਾ ਵਿਰਲਾਪ ) ਤੁਲਸੀ ਪੂਜਨ