ਪੰਨਾ:ਪੂਰਨ ਜਤੀ ਤੇ ਮਤ੍ਰੇਈ ਲੂਣਾ.pdf/127

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੧੧)


ਮੋਖ॥ ਅਬਲਾ ਵਿਰਲਾਪ =) ਸਿਆਣੀ ਮਾਤਾ ਮੋਖ -)

(੬੮) ਅਰੋਗਤਾ ਰੱਖਯਕ—ਸਭ ਤਰਾਂ ਦੀ ਅਰੋਗਤਾ ਕਾਇਮ ਰੱਖਣ ਦੇ ਅਮੋਲਕ ਸਾਧਨ, ਬੜੀ ਹਾਂ ਕੀਮਤੀ ਪੁਸਤਕ ਹੈ। ਮੋਖ॥ =)

(੭੯) ਕਿਸਮਤ ਦਾ ਧਨੀ—ਉਤਪਤੀ ਸੁਧਾਰ ਤੇ ਪੂਰਨਤਾ ਪ੍ਰਾਪਤ ਕਰਨ ਦੇ ਚਾਹਵਾਨਾਂ ਵਾਸਤੇ ਪੜ੍ਹਨਾ ਅਤੀ ਜ਼ਰੂਰੀ ਹੈ, ਮੋਖ॥ =)

(੭੭) ਵੱਡਾ ਤਿੱਬ ਅਕਬਰੀ—ਦਾ ਨਿਚੋੜ, ੫)

(੭੧) ਸਿਆਣੀ ਮਾਤਾ—ਫਜ਼ੂਲ ਖਰਚ ਤੇ ਅਭਮਾਨ ਭਰੀ ਇਸਤ੍ਰੀ ਦੇ ਸੁਧਾਰ ਦਾ ਯੋਗ ਢੰਗ, ਮੋਖ =)

(੭੨) ਪਲੇਗ ਦੇ- ਦਿਨਾਂ ਤੋਂ ਬਚਨ ਲਈ ਇਹ ਪੁਸਤਕ "ਮਹਾਂ ਮਾਰੀ ਦਮਨ" ਮੰਗ ਵੋ,ਮੋਖ।—)

(੭੩) ਬਰਸਾਤੀ ਤਾਪ-ਜਾਂ ਮਲੇਰੀਏ ਦਾ ਇਲਾਜ—)

(੭੪) ਤਮਾਕੂ-ਸੇਵਨ ਦੇ ਔਗਣ ਏਸ ਦੇ ਵਰਤਨ ਤੇ ਸੁੰਘਣ ਆਦਿਕ ਦੇ ਔਗੁਣ, ਮੋਖ)।।।

(੭੫) ਇੱਕ ਸਿੱਖ ਘਰਾਣਾ—ਇਸ ਵਿੱਚ ਅਨਮਤੀ ਸਕੂਲਾਂ ਦੀ ਪੜ੍ਹਾਈ, ਕੁਸੰਗਤ ਅਰ ਧਾਰਮਿਕ ਸਿੱਖਿਯਾ ਦੀ ਹੀਨਤਾ ਦੇ ਭੈੜੇ ਨਤੀਜੇ, ਅਯੋਗ ਸੁਤੰਤ੍ਰਤਾ ਦੇ ਵਰਤਾਰਿਆਂ ਦੇ ਦੁੱਖੜੇ, ਪਤਿਬ੍ਰਤਾ ਅਤੇ ਛੁੱਟੜ ਤੀਵੀਂ ਦੇ ਵਰਤਾਰੇ, ਜੇਹੀ ਕਰਨੀ ਤੇਹੀ ਭਰਨੀ, ਵਲੈਤੀ ਗੁਣਾਂ ਨੂੰ ਛੱਡਕੇ ਅਵਗੁਨ ਗ੍ਰੈਹਨ ਕਰਨ ਦੇ ਕੁਫਲ, ਸੰਗਤ ਦਾ ਅਸਰ, ਵਿਗੜਿਆਂ ਦੇ