ਪੰਨਾ:ਪੂਰਨ ਜਤੀ ਤੇ ਮਤ੍ਰੇਈ ਲੂਣਾ.pdf/129

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੧੩)


(੮੮) ਸ਼ੇਰ ਬਹਾਦਰ ਸ਼ੇਰ ਸਿੰਘ-ਜਿਸ ਵਿੱਚ ਇੱਕ ਅਨਾਥ ਦੀ ਰੱਖਯਾ, ਜਾਸੂਸ ਦੀ ਨਿਧੜਕਤਾ, ਬੀਰਤਾ, ਚਾਤੁਰੀ ਤੇ ਆਪਣੇ ਫਰਜ਼ ਦੇ ਪੂਰਿਆਂ ਕਰਨ ਵਿੱਚ ਜਾਨ ਤੋਂ ਭੀ ਬੇਪਰਵਾਹੀ, ਮੰਦੇ ਕਰਮਾਂ ਦੇ ਅੰਤ ਮੰਦੇ ਨਤੀਜੇ ਬੜੇ ਸਿੱਖਯਾ ਭਰੇ ਢੰਗ ਨਾਲ ਦੱਸੇ ਗਏ ਹਨ। ਭੇਟਾ।)

(੮੯) ਗ੍ਰਹਿ ਪ੍ਰਬੰਧ ਸ਼ਾਸਤ੍ਰ ਤੇ ਅਰੋਗਤਾ-ਅਰਥਾਤ A manual of Domestic Economy and Hygne ਜਿਸ ਵਿੱਚ ਪਦਾਰਥ ਵਿੱਦਯਾ ਦੀ ਵਡਿਆਈ, ਸਫਾਈ, ਸ਼ੁਧਤਾਈ, ਨਿੱਤ ਨਿਰਬਾਹ, ਘਰਾਂ ਦੇ ਪ੍ਰਬੰਧ, ਸਦਾ ਦੀ ਵਰਤੋਂ, ਕਸਰਤ, ਭੋਜਨ, ਅਰਾਮ, ਬਸਤਰ, ਮਕਾਨ, ਖਰਚ ਦੇ ਨਿਰਬਾਹ, ਧਨ ਦੀ ਪ੍ਰਾਪਤੀ, ਅਰੋਗਯਤਾ ਦੀ ਰਾਖੀ, ਬਾਲਕਾਂ ਦੇ ਪਾਲਣ ਆਦਿ ਵਿਸ਼ਯਾਂ ਤੇ ਬੜੇ ਹੀ ਸੁੰਦਰ ਤੇ ਸ੍ਵਾਦਲੇ ਲੇਖ ਨਾਵਲ ਦੇ ਢੰਗ ਪਰ ਲਿਖੇ ਹਨ,

(੯੦) ਹੈਜ਼ੇ ਦੇ ਉਪਾਵ-ਗਰਮੀ ਦੇ ਵਿਕਾਰਾਂ ਤੋਂ ਬਚਾ)।।

(੯੧) ਅੱਖਾਂ ਦੀ ਜੋਤ-ਨਜ਼ਰ ਦੇ ਵਿਗਾੜ ਦੇ ਕਾਰਨ ਤੋਂ ਸੁਧਾਰ। ਮੋਖ —)

(੯੨) ਕੌਮੀ ਤੇ ਸਰੀਰਕ ਅਰੋਗਤਾ-ਅਰੋਗਤਾ ਦੇ ੧੦੧ ਨਿਯਮਾਂ ਸਮੇਤ ਉਪਦੇਸ਼ ਮੋਖ -)॥

(੯੩) ਸੁਘੜ ਨੂੰਹ ਤੇ ਲੜਾਕੀ ਸੱਸ- ਘਰਾਂ ਦੀ ਬਰਬਾਦੀ ਦੇ ਕਾਰਨ ਅਤਯੰਤ ਸਿੱਖਯਾ ਭਰੀ ਨਾਵਲ ਮੋਖ।। )

(੯੪) ਅੰਗ੍ਰੇਜ਼ਾਂ ਦਾ ਰਹਿਨ ਸਹਿਨ ਮੋਖ)