ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
(੧੪)
(੯੫) ਮਨ ਦਾ ਸੰਸਾਰ-ਤਥਾ ਐਬ ਅਤੇ ਉਨ੍ਹਾਂ
ਦੇ ਖੋਟੇ ਫਲ ਮੋਖ-)
(੯੬) ਪਖੰਡ ਪ੍ਰਹਾਰ-ਜਿਸ ਵਿੱਚ ਬਾਲਾਂ ਦੇ ਸੁਭਾਵ ਪਖੰਡੀਆਂ ਦੇ ਖੋਟ ਤੇ ਉਹਨਾਂ ਦੇ ਪੋਲ ਅਰ ਮੂਰਖਾਂ ਸਮਝਾਨ ਤੇ ਸਿੱਖਯਾ ਦੀ ਲੋੜ ਮੋਖ —)
(੯੭) ਸਾਡੇ ਘਰ ਤੇ ਇਸਤ੍ਰੀਆਂ ਦੀ ਅਰੋਗਤਾ-ਤਥਾ ਰੋਗੀਆਂ ਦੀ ਸੇਵਾ ਟਹਿਲ ਕਰਨ ਲਈ ਪੂਰਨ ਸਿੱਖਯਾ ਮੋਖ =)
(੯੮) ਰੋਂਦਿਆਂ ਨੂੰ ਧਰਵਾਸਾਂ-ਮਾਤਮੀ ਸੂਰਤਾਂ ਵਾਸਤੇ ਇੱਕ ਹਰਖ ਦਾਤਾ ਸੁਨੇਹਾ ਮੋਖ। =)
[੯੯] ਸੰਤਾਨ ਸਿੱਖਯਾ--ਮਾਵਾਂ ਵਾਸਤੇ ਆਪਣੀ ਸੰਤਾਨ ਨੂੰ ਨੇਕ ਤੇ ਚੰਗੇ ਬਨਾਵਣ ਦੀਆਂ ਸ਼ੁਭ ਸਿਖਯਾ-)
[੧੦੦] ਰਕਤ ਗਯਾਨ ਤੇ ਫੇਫੜੇ--ਲਹੂ ਦੀ ਪ੍ਰੀਖਯਾ, ਲਹੂ ਫਿਰਨ ਦਾ ਗਯਾਨ, ਤੇ ਫੇਫੜਿਆਂ ਦੀ ਬਨਾਵਟ ਸੰਬੰਧੀ ਸਿਖ ਮੋਖ —)॥
[੧੦੧] ਮਨੁੱਖ ਦੇ ਫਰਜ਼-ਆਤਮ ਸੁਧਾਰ ਦੇ ਕੁਝ ਜਰੂਰੀ ਨਿਯਮ। ਮੋਖ)॥
[੧੦੨] ਸਫਲ ਜੀਵਨ-ਸ੍ਰੀ ਮਾਨ ਭਾਈ ਮੋਹਨ ਸਿੰਘ ਜੀ ਦੇ ਪੂਜਨੀਯ ਪਿਤਾ ਜੀ ਦਾ ਜੀਵਨ ਚਰਿੱਤ੍ਰ ।)
[੧੦੩] ਭਰਾਵਾਂ ਦਾ ਪਿਆਰ-ਅਨਾਥ ਬੱਚਿਆਂ ਦੀ ਦਸ਼ਾਂ, ਦੁਨੀਆਂ ਵਿੱਚ ਹੋ ਰਹੇ ਅਨਰਥ ਤੇ