ਸਮੱਗਰੀ 'ਤੇ ਜਾਓ

ਪੰਨਾ:ਪੂਰਨ ਜਤੀ ਤੇ ਮਤ੍ਰੇਈ ਲੂਣਾ.pdf/7

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਪ੍ਰੇਮ ਭਰਿਆ ਸਮਰਪਨ

ਇਹ ਛੋਟਾ ਜਿਹਾ ਪ੍ਰਯਤਨ ਮੈਂ ਆਪਣੇ ਪਰਮ ਪਿਆਰੇ ਮਾਨਯੋਗ ਕ੍ਰਿਪਾਲੂ ਪਿਤਾ ਸ਼੍ਰੀਮਾਨ ਸ੍ਰਦਾਰ ਲਾਭ ਸਿੰਘ ਜੀ ‘ਲਾਭ ਮਾਲਕ "ਕਾਕਾ ਸੁਦਾਗਰ ਸਿੰਘ ਪੁਸਤਕ ਭੰਡਾਰ'ਦੀ ਪਵਿੱਤ੍ਰ ਸੇਵਾ ਵਿੱਚ ਬੜੇ ਆਦਰ ਤੇ ਪ੍ਰੇਮ ਸਹਿਤ ਸਮਰਪਨ ਕਰਦਾ ਹਾਂ, ਜਿਨ੍ਹਾਂ ਦੀ ਕ੍ਰਿਪਾ ਦ੍ਰਿਸ਼ਟੀ ਤੇ ਸਨੇਹ ਨੇ ਮੈਨੂੰ ਏਸ ਯੋਗ ਕੀਤਾ ਹੈ।

ਅਕਤੂਬਰ ੧੯੨੩

ਉਜਾਗਰ ਸਿੰਘ
'ਸਦਾ ਅਨੰਦ'
ਘੁਮਾਣ