ਸਮੱਗਰੀ 'ਤੇ ਜਾਓ

ਪੰਨਾ:ਪੂਰਨ ਭਗਤ ਕਾਦਰਯਾਰ.djvu/101

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਨ ਭਗਤਿ ਤਾਈ॥ਪੂਰਨ ਭਗਤਿ ਉਲਦ ਕੇ ਮੋਤੀ ਹੀਰੇ ਆਖੇ ਰਾਣੀ ਏਨੀ ਸਾਡੇ ਕੰਮ ਨਾਹੀ। ਪਕੇ ਭੋਜਨ ਦੀ ਦਿਲ ਨੂੰ ਚਾਹਿ ਹੈ ਗੀ ਇਛਾ ਹਈ ਤਾਂ ਤੁਰਤ ਪਕਾਉ ਜਾਈ। ਕਾਦਰਯਾਰ ਮੇਰਾ ਗੁਰੂ ਖਫਾ ਹੋਦਾ ਇਨਾ ਮੋਤੀਆ ਵਲ ਨਾ ਚਿਤ ਲਾਂਈ॥੨੭। ਲਾਂਮ ਲੈਦੀ ਹੈ ਤੁਰਤ ਪਕਾਇ ਰਾਣੀ ਛਤੀ ਭੋਜ