ਸਮੱਗਰੀ 'ਤੇ ਜਾਓ

ਪੰਨਾ:ਪੂਰਨ ਭਗਤ ਕਾਦਰਯਾਰ.djvu/102

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਨ ਗਰਮ ਕਰਵਾਇ ਕੇ ਜੀ। ਭਤੇ ਸਿਰੀ ਚੁਕਾਏ ਕੇ ਗੋਲੀਆਂ ਦੇ ਆਪਨ ਜਰ ਲੈਦੀ ਹਥੁ ਪਾਇ ਕੇ ਜੀ। ਹਥੁ ਜੋੜ ਕੇ ਆਖਦੀ ਚਲ ਸਾਈਆਂ ਮਥਾ ਟੇਕ ਆਵਾ ਮੈ ਭੀ ਜਾਇ ਕੇ ਜੀ। ਕਾਦਰਯਾਰ ਲੈ ਚਲਿਆ ਸੁੰਦਰਾਂ ਨੂੰ ਪੂਰਨ ਹੁਸਨ ਦੇ ਆਦਮੀ ਲਾਇ ਕੇ ਜੀ।੨੮। ਅਲਫ ਆਖਦੇ ਸੂਰਤ ਰਬ ਦੀ