ਸਮੱਗਰੀ 'ਤੇ ਜਾਓ

ਪੰਨਾ:ਪੂਰਨ ਭਗਤ ਕਾਦਰਯਾਰ.djvu/106

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਤੇਰਾ॥੧॥ਬੇ ਬਹੁਤ ਹੈ ਗੁਰੂ ਜੀ ਦਇਆ ਤੇਰੀ ਰਾਣੀ ਆਖਦੀ ਕੁਝ ਪਰਵਾਹਿ ਨਾਹੀ। ਹੀਰੇ ਲਾਲ ਜੁਵਾਹਿਰ ਸੁਵਰਨ ਚਾਂਦੀ ਘਰਿ ਮੇਵਦੀ ਮਾਲ ਮਤਾਹਿ ਨਾਹੀ। ਅਗੇ ਗੋਲੀਆਂ ਬਾਂਦੀਆਂ ਟਹਿਲਣਾਂ ਨੀ ਕਿਸੇ ਕੰਮ ਦਾ ਕੋਈ ਅਟਕਾਇ ਨਾਹੀ। ਕਾਦਰਯਾਰ ਮੈ ਦਰਸਨ ਦੀ ਚਾਉ ਆਈ ਹੋਰੁ