ਪੰਨਾ:ਪੂਰਨ ਭਗਤ ਕਾਦਰਯਾਰ.djvu/11

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ


ਹ ਕੇਜੀ । ਉਸ ਦੀ ਜਾਤ ਚੰਬੇਲੀ ਤੇ ਨਾ ਉਲੂਣਾ ਘਰਿ ਆਂਦੀ ਸੀ ਪਰਨਾਇ ਕੇਜੀ । ਸੂਰਤਿ ਉਸ ਦੀ ਚੰਦਮ ਤਾਬ ਵਾਂਗੂ ਜਦੋ ਬੈਠਦੀ ਸੀ ਜੇਵਰ ਲਾਇ ਕੇਜੀ । ਕਾਦ੍ਰਯਾਰ ਮੈ ਕਰਾ ਕੀ ਸਿਫਤ ਉਸ ਦੀ ਪੰਛੀ ਡਿਗਦੇ ਦਰਸਨ ਪਾਇ ਕੇ ਜੀ । ਹੇ ਹਾਰ ਸੀਗਾਰ ਸਭ ਪਹਿਨਕੇ