ਸਮੱਗਰੀ 'ਤੇ ਜਾਓ

ਪੰਨਾ:ਪੂਰਨ ਭਗਤ ਕਾਦਰਯਾਰ.djvu/110

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਜਾ ਆਪਣੇ ਸਹਿਰ ਵੜਸੀ ਕੰਮ ਵੇਖ ਗਰੀਬ ਨਵਾਜ ਦੇ ਜੀ॥੫॥ ਹੇ ਹੋਸ ਕੀਤੀ ਪੂਰਨ ਭਗਤਿ ਓਥੇ ਬੈਠ ਹਾਲ ਹਵਾਲ ਪਛਾਣਿਆ ਈ। ਜਿਨਾ ਗਲਾ ਤੋ ਰੱਬ ਜੀ ਸੰਗਦੇ ਸਾਂ ਵੇਖ ਕੇਹਾ ਤਰੀੀਮਤ ਰੰਞਾਣਿਆ ਈ। ਪੂਰਨ ਆਖਦਾ ਫਿਰ ਮੈ ਦਿਸਾ ਆਂਵਾ ਰਾਣੀ ਜੋਗ ਕੀ ਗਲ ਵਿ