ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
ਕਾਣਿਆ ਈ। ਕਾਦ੍ਰਯਾਰ ਮੀਆਂ ਰਾਣੀ ਸੁੰਦਰਾਂ ਨੂੰ ਪੂਰਨ ਆਖਦਾ ਵਾਂਗੁ ਇਆਣਿਆਈ॥੬॥ ਖੇ ਖਬਰ ਨਹੀ ਰਾਣੀ ਸੁੰਦਰਾਂ ਨੂੰ ਪੂਰਨ ਦੇਇ ਦਗਾ ਟੁਰ ਜਾਵਦਾ ਈ। ਮੈ ਤਾਂ ਜਾਣਦੀ ਸਾਂ ਮੇਰੇ ਹੁਸਨ ਮੁਠਾ ਜੇਹੜਾ ਏਹੁ ਅਰਜ ਫੁਰਮਾਂਵਦਾ ਈ। ਉਸ ਨੇ ਗੋਲੀਆਂ ਬਾਦੀਆਂ ਨਾਲ ਦਿਤੀ।