ਸਮੱਗਰੀ 'ਤੇ ਜਾਓ

ਪੰਨਾ:ਪੂਰਨ ਭਗਤ ਕਾਦਰਯਾਰ.djvu/112

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਆ ਆਖੇ ਫਿਰ ਦਿਸਾ ਘਰਿ ਆਵਦਾ ਈ। ਕਾਦ੍ਰਯਾਰ ਮੀਆਂ ਵਾਟੇ ਜਾਇ ਪੂਰਨ ਟਿਲੇ ਬਾਲ ਦਾ ਰਾਹਿ ਪੁਛਾਵਦਾ ਈ। ਦਾਲ ਦਸਿਆ ਆਇ ਕੇ ਗੋਲੀਆਂ ਨੇ ਪੂਰਨ ਰਾਂਣੀਏ ਧ੍ਰੋਹ ਕੰਮਾਇ ਗਿਆ। ਅਸੀ ਗੁਰਾਂ ਦੇ ਵਾਸਤੇ ਪਾਇ ਰਹੀਆ ਹਥੀ ਪੈ ਕੰਨੀ ਛੁਟ