ਸਮੱਗਰੀ 'ਤੇ ਜਾਓ

ਪੰਨਾ:ਪੂਰਨ ਭਗਤ ਕਾਦਰਯਾਰ.djvu/116

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਨਾ ਆਵਦਾ ਸੁੰਦਰਾਂ ਨੂੰ ਰਾਂਣੀ ਰੰਗ ਮਹਲ ਤੋਂ ਡਿਗ ਪਈ। ਧਪੇ ਇਸਕ ਦੇ ਮਾਰ ਹੈਰਾਨ ਕੀਤੀ ਪਾਟੇ ਨੈਨ ਨੱਕੋ ਚਲੀ ਰਤ ਸੂਹੀ। ਕਾਦਰਯਾਰ ਤਾ ਲੋਕ ਹੈਰਾਨ ਹੋਏ ਅਜ ਬਾਜ ਤੇ ਚਿੜੀ ਅਸਵਾਰ ਹੋਈ।੧੧। ਸੀਨ ਸੁੰਦਰਾਂ ਦੀ ਤਦੋ ਮੁਕਤੁ ਹੋਈ ਪੂਰਨ ਨਸ ਕੇ ਗੁਰਾਂ ਦੇ ਪਾਸ ਪੁੰ