ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
॥ਉਸਦੀ ਵਾਰਤਾ ਰਾਜਿਆ ਦਸ ਮੈਨੂੰ ਕੋਰਵੇ ਦੁਖ ਅਜਾਬ ਓਹੁ ਮੋਇਆ ਹੈ। ਕਾਦ੍ਰਯਾਰ ਸਲਵਾਨ ਨੂੰ ਪੁਤ੍ਰ ਯਾਦ ਆਇਆ ਭਰ ਨੈਨ ਗਡਾਵੱਢ ਰੋਇਆ ਹੈ॥੧੮॥ ਗੈਨ ਗੁਜਰ ਗਏ ਹੋਏ ਬਰਸ ਚਵੀ ਰਾਜੇ ਆਖਿਆ ਸਚੁ ਫਕੀਰ ਸਾਂਈ ਬੇਟਾ ਦੁਰਸਤ ਮੇਰੇ ਘਰ ਜੰਮਿ