ਸਮੱਗਰੀ 'ਤੇ ਜਾਓ

ਪੰਨਾ:ਪੂਰਨ ਭਗਤ ਕਾਦਰਯਾਰ.djvu/135

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਛਾਣ ਮਾਤਾ ਸਚੁ ਆਖ ਬੇਟਾ ਕਿਥੋ ਆਇਆ ਹੈ। ਕੇਹੜੇ ਸਹਿਰ ਵਲਾਇਤ ਨੀ ਘਰ ਤੇਰੇ ਕਿਸੇ ਮਾਇ ਕਰਮਾਂ ਵਾਲੀ ਜਾਇਆ ਹੈ। ਅਖੀ ਦਿਸੇ ਤਾ ਸੂਰਤ ਲਭ ਲਵਾ ਬੋਲੀ ਵਾਂਗ ਪੁਤ੍ਰ ਪਰਤਾਇਆ ਹੈ। ਕਾਦਰਯਾਰ ਆਖੇ ਦਸੋ ਭੇਤ ਮੈਨੂੰ ਜ ਮੈ ਭੁਲੀ ਜਾ ਰਬ ਮਿਲਾਇਆ ਹੈ।੨੮। ਅਲਫ ਆ