ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
੨੯। ਯੇ ਯਾਦ ਨਾ ਮਾਤਾ ਨੂੰ ਗੰਮ ਰਹਿਆ ਪੜਦੇ ਸੁਣਦਿਆ ਨੈਣਾ ਦੇ ਖੁਲ ਗਏ। ਪੂਰਨ ਵੇਖਦੀ ਨੂੰ ਥਣੀ ਦੁਧ ਪਿਆ ਧਾਰ ਮੁਖ ਪਰਨਾਲੜੇ ਚੱਲ ਗਏ। ਉਸਨੇ ਉਠ ਕੇ ਸੀਨੇ ਦੇ ਨਾਲਿ ਲਾਇਆ ਰਬ ਸੁਖ ਦਿਤੇ ਦੁਖ ਭੁੱਲ ਗਏ। ਕਾਦਰਯਾਰ ਮੀਆਂ ਮਾਈ ਇਛਰਾ ਦੇ ਸਾਨਤ ਸ਼ੌਕ ਸਭੋ ਹੋਰ ਭੁਲ