ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
ਗਏ।੩੦। ਸਿਹਰਫੀ ਪੰਜਵੀਂ ਚਲੀ। ਅਲਫ ਆਇ ਕੇ ਰਬ ਮਿਲਾਇਆ ਹੈ ਬਾਰੀ ਵਰੀ ਪੂਰਨ ਫਿਰ ਮਾਪਿਆਂ ਨੂੰ। ਨਾਲੇ ਮਾਤਾ ਦੇ ਨੈਣ ਦਿਵਾਇ ਸੂ ਨਾਲੇ ਬਾਲ ਦਿੱਤਾ ਇਕਲਾਪਿਆਂ ਨੂੰ। ਰਾਜਾ ਰੋਇ ਕੇ ਪੁਤ੍ਰ ਦੇ ਗਲ ਮਿਲਿਆ, ਪਛੋਤਾਵਦਾ ਬਚਨ ਅਲਾਪਿਆਂ ਨੂੰ। ਕਾਦਰਯਾਰ ਕਹਿਦਾ ਪੂਰਨ