ਪੰਨਾ:ਪੂਰਨ ਭਗਤ ਕਾਦਰਯਾਰ.djvu/14

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਤ ਜਾਇ ਝਲੀ ਹੇਠ ਚਸਮਾਂ ਦੇ ਸਭ ਨਿਵਾਇ ਲੀਤਾ।।੮।। ਦਾਲ ਦਸੋ ਖਾਂ ਪੁਛਦਾ ਲਾਗੀਆਂ ਨੂੰ ਸਲਵਾਨ ਰਾਜਾ ਹੁਣ ਹਸ ਕੇ ਜੀ।। ਪੂਰਨ ਭਗਤਿ ਦਾ ਢੂੰਡਣਾਂ ਸਾਕ ਯਾਰੋ ਜਿਥੇ ਚਲ ਢੁਕਾਂ ਦਿਨ ਅਜ ਦੇ ਜੀ।। ਮੈਨੂੰ ਸਿਕ ਦਿਆਂ ਰਬ ਉਲਾਦ ਦਿਤੀ ਅਖੀ ਵੇਖਿ ਲਵਾਂ ਹੁਣ ਰਜ ਕੇ ਜੀ।। ਕਾ