ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
ਮਤ ਦੇ ਨਾਲ ਨਿਕਾਲਿਆ ਮੈ। ਕਿਸ ਨੂੰ ਖੋਲ੍ਹ ਕੇ ਦਿਲ ਦਾ ਹਾਲ ਆਖਾਂ ਜੇਹੜਾ ਦੁਖ ਸਰੀਰ ਤੇ ਜਾਲਿਆ ਮੈ। ਕਾਦਰਯਾਰ ਮੀਆਂ ਪੂਰਨ ਭਗਤਿ ਆਖੇ ਵੰਡ ਲਏ ਜੇ ਆਪਣੇ ਤਾਲਿਆ ਮੈ। ਜੋਇ ਜੀਵਣਾ ਹੋਵੀਗਾ ਤਦੋ ਮੇਰਾ ਆਖੇ ਲੱਗ ਮੇਰੇ ਘਰਿ