ਪੰਨਾ:ਪੂਰਨ ਭਗਤ ਕਾਦਰਯਾਰ.djvu/15

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ


ਦ੍ਰਯਾਰ ਮੀਆਂ ਅਗੋ ਕਹੇ ਪੂਰਨ ਸੁਖ ਨ ਸਚੁ ਯਾਰੋ ਇਕ ਗਜ ਕੇਜੀ।ਜਾਲ ਜਰਾ ਨਾ ਸੰਗਦਾ ਬਾਪੁ ਕੋਲੋ ਕਹਿਦਾ ਬਾਬੁਲਾ ਪੁਤ੍ਰ ਵਿਆਹੁ ਨਾਹੀ । ਜਿਸ ਵਾਸਤੇ ਤੁਸਾਂ ਵਿਆਹੁ ਕਰਨਾ ਅਜੇ ਮੰਨ ਮੇਰੇ ਕੋਈ ਚਾਉ ਨਾਹੀ । ਮੇਰਾ ਮੰਨ ਲੋਚੇ ਭਜਨ ਕਰਨ ਨੂੰ ਜੀ ਬੰਨ ਬੇੜੀਆਂ