ਸਮੱਗਰੀ 'ਤੇ ਜਾਓ

ਪੰਨਾ:ਪੂਰਨ ਭਗਤ ਕਾਦਰਯਾਰ.djvu/155

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਯਾਰ ਮੈ ਪੁਛਿਆ ਗੁਰੂ ਪੂਰੇ ਮਾਇ ਬਾਪ ਦਾ ਹਾਲ ਸੁਣਾਵਦਾ ਈ।੧੬। ਜੋਇ ਜਦੋ ਮੈ ਓਥੇ ਜਾਇ ਵੜਿਆ ਡਿਠਾ ਬਾਗ ਵੈਰਾਨ ਉਜਾੜ ਹੋਇਆ। ਇਕ ਬ੍ਰਿਛ ਦੇ ਹੇਠ ਮੈ ਜਾਇ ਬੈਠਾ ਪਰ ਉਹ ਸੀ ਨਾਥ ਜੀ ਸੁਕਾ ਹੋਇਆ। ਨਾਮ ਸਿਮਰ ਕੇ ਆਪ ਦਾ ਛਟਾ ਦਿਤਾ ਜੜ੍ਹਾ