ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
ਤੁਸੀ ਸਾਧ ਤਪਸੀ ਹੋਇ ਸਾਂਈ ਦੇ ਜੀ। ਅਸਾ ਆਖਿਆ ਅਰਥ ਕਹੁ ਆਪਣਾ ਜੀ ਰਾਜੇ ਰੋਇ ਕਹੇ ਦੁਖ ਦੇਹਿ ਦੇ ਜੀ। ਕਾਦਰਯਾਰ ਸੁਣਾਇਕੇ ਆਖਿਆ ਮੈ ਇਕ ਪੁਤ੍ਰ ਹੋਵੀ ਘਰ ਜਾਹੁ ਖਾ ਜੀ।੧੯। ਫੇ ਫੇਰ ਰਾਣੀ ਮੁਖੋ ਵਾਕ ਕੀਤਾ ਪੂਰਨ ਪੂਰਨ ਪੁਤ੍ਰ ਇਸਦੇ ਘਰ ਜਮਿਆ ਸੀ। ਨਾ