ਪੰਨਾ:ਪੂਰਨ ਭਗਤ ਕਾਦਰਯਾਰ.djvu/16

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ


ਪਾਉ ਨਾਹੀ ।ਕਾਦ੍ਰਯਾਰ ਮੀਆਂ ਅਗੋ ਕਹੈ ਪੂਰਨ ਮੈਨੂੰ ਰਬ ਦਾ ਨਾਉ ਭੁਲਾਇ ਨਾਹੀ । ਰੇ ਰੰਗ ਤਗੀਰ ਹੋਇ ਗਿਆ ਸੁਣ ਕੇ ਪੂਰਨ ਭਗਤਿ ਵਲੋ ਸਲਵਾਨ ਦਾ ਜੀ । ਕੋਲੋ ਉਠ ਵਜੀਰ ਨੇ ਮਤ ਦਿਤੀ ਅਜੇ ਰਾਜਿਆ ਏਹੁ ਜਾਣਦਾ ਈ । ਜਦੋ ਹੋਗ ਜੁਆਨ ਕਰਿ ਲੈਗ ਆਪੇ ਤੈ