ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
ਤੁਰ ਕੇ ਵਲਾਇਤੇ॥੨੨॥ ਲਾਂਮ ਲਦ ਸਬਾਬ ਸਭ ਸਾਧ ਚਲੇ ਚੜੇ ਪਰਬਤਾ ਦੇ ਉਤੇ ਜਾਇ ਭਾਈ। ਕੋਈ ਕਰੇ ਤਪਸਿਆ ਸਾਧ ਵਾਲੀ ਕੋਈ ਬਹੈ ਤਾੜੀ ਸਿਧ ਲਾਇ ਭਾਈ। ਨਾਮ ਸਾਂਈ ਦਾ ਜਪਦੇ ਦਿਨੇ ਰਾਤੀ ਤਿਨਾ ਲਿ ਆਈ ਜਨਮ ਸਵਾਰ ਭਾਈ ਕਾਦ੍ਰਯਾਰ ਉਹ ਨੂਰ ਖੁਦਾਇਦੇ ਨੀ ਜਿਸ ਨੂੰ ਕਰਮ ਕਰਦੇ