ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
ਜੁ ਜਾਗਿਆ ਹੈ ਵਡਾ ਪੁੰਨ ਕੋਈ॥੨੭। ਲਾਮ ਲਾਇ ਦਿਤੇ ਬਾਗ ਵਿਚਿ ਡੇਰੇ ਰਾਜਾ ਸਣੇ ਰਾਣੀ ਮਿਲਨ ਆਇਆਇਆ ਈ। ਰਾਣੀ ਇਛਰਾ ਤੇ ਸਲਵਾਨ ਰਾਜਾ ਲੂਣਾ ਪੁਤ ਰਸਾਲੂ ਜੋ ਜਾਇਆ ਈ। ਹੋਰ ਨੌਕਰਾ ਚਾਕਰਾ ਟਹਿਲਣਾ ਨੇ ਹੱਥ ਜੋੜ ਕੇ ਸੀਸ ਨਿਵਾਇਆ ਈ। ਕਾਦਰਯਾਰ ਜਾ ਗੁਰਾਂ ਦਾ ਦਰ