ਪੰਨਾ:ਪੂਰਨ ਭਗਤ ਕਾਦਰਯਾਰ.djvu/17

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ


ਥੋ ਬਾਹਰਾ ਫਿਕਰ ਬਿਆਨਦਾ ਈ ।ਕਾਦ੍ਰਯਾਰ ਵਜੀਰ ਦੇ ਲਗ ਆਖੇ ਰਾਜਾ ਖੁਸ਼ੀਆਂ ਦੇ ਅੰਦ੍ਰ ਆਂਵਦਾ ਈ । ਜੇ ਜਬਾਨ ਥੀ ਰਾਜੇ ਨੇ ਹੁਕਮ ਕੀਤਾ ਘਰਿ ਜਾਹੁ ਸਲਾਮ ਕਰ ਮਾਈਆਂ ਨੂੰ । ਜਿਸ ਵਾਸਤੇ ਭੋਹਿਰੇ ਵਿਚੁ ਪਾਲਿਆ ਸੇ ਹੁਣ ਮੋੜ ਨਾ ਖੁਸ਼ੀਆਂ ਆਈਆਂ ਨੂੰ