ਪੰਨਾ:ਪੂਰਨ ਭਗਤ ਕਾਦਰਯਾਰ.djvu/18

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ


ਪੂਰਨ ਉਠਿਆ ਬਾਪੁ ਤੋ ਹੁਕਮੁ ਲੈ ਕੇ । ਅਗੇ ਲਾਇ ਲੈ ਦਾਨ ਫਰਾ ਨਾਈਆਂ ਨੂੰ । ਕਾਦ੍ਰਯਾਰ ਕੀ ਸੋਹਣੇ ਦੀ ਸਿਫਤ ਕਰੀਏ ਰੰਨਾਂ ਵੇਖਿ ਭੁਲਾਇਆ ਸਾਂਈਆਂ ਨੂੰ । ਸੀਨ ਸਖੀ ਸੀਹ ਥੁਦਾ ਬਹੁਤ ਸਾਰਾ ਸੁਚਾ ਸਸਤ੍ਰਾ ਦਾ ਸੋਹਿਣਾ ਜਤੀ ਨਾਲੇ । ਨਕ ਵਿਚ ਬੁਲਾਕ ਸੁਹਾਵਦਾ ਈ ਕੰਨੀ