ਪੰਨਾ:ਪੂਰਨ ਭਗਤ ਕਾਦਰਯਾਰ.djvu/19

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ


ਝੰਮਕਦੇ ਲਾਲ ਜੰਮਰੂਦ ਵਾਲੇ । ਮਥੇ ਵਿਚੁ ਸੂ ਰਿਸਮ ਮਤਾਬ ਜੇਹੀ ਉਸਦੇ ਨੈਨ ਸਾਨੀ ਸਮਾਦਾਨ ਬਾਲੇ । ਕਾਦ੍ਰਯਾਰ ਕੰਤਾ ਗਲ ਹੀਰਿਆਂ ਦਾ ਹਥੀ ਕੰਗਣਾਂ ਬਾਹਿ ਲਦਕ ਚਾਲੇ । ਸੀਨ ਸਹਿਰ ਆਇਆ ਘਰਿ ਮਾਂਈਆਂ ਦੇ ਪੂਰਨ ਪੁਛਦਾ ਨੌਕਰਾਂ ਚਾਕਰਾਂ ਨੂੰ । ਜਿਸ ਨੂੰ ਜੰਮਿਆ