ਪੰਨਾ:ਪੂਰਨ ਭਗਤ ਕਾਦਰਯਾਰ.djvu/20

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ


ਉਸਨੂੰ ਮਾਣ ਵਡਾ ਮਥਾ ਟੇਕਿਆ ਜਾਇ ਕੇ ਮਾਤ੍ਰਾ ਨੂੰ । ਰਾਣੀ ਲੂਣਾ ਦੇ ਮਹਿਲ ਨੂੰ ਰਵਾ ਹੋਇਆ ਅੰਦ੍ਰ ਜਾਇ ਵੜਿਆ ਪੁਤ੍ਰ ਖਾਤ੍ਰਾ ਨੂੰ ।ਕਾਦ੍ਰਯਾਰ ਬਹਾਲ ਕੇ ਨਫਰ ਪਿਛੇ ਪੌੜੀ ਜਾਇ ਚੜਿਆ ਮਥਾ ਟੇਕਿਆ ਜਾਇ ਕੇ ਮਾਤ੍ਰਾ ਨੂੰ । ਸੁਆਦ ਸੂਰਤਿ ਨਾ ਹੁਸਨ ਦੀ ਜਾਇ ਝਲੀ ਰਾਣੀ