ਪੰਨਾ:ਪੂਰਨ ਭਗਤ ਕਾਦਰਯਾਰ.djvu/21

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ


ਪੂਰਨ ਨੂੰ ਦੇਖਿ ਕੇ ਤੁਰਤ ਮੁਠੀ । ਸੂਰਤ ਨਜਰ ਆਈ ਰਾਜਾ ਭੁਲ ਗਿਆ ਸਿਰ ਪੈਰ ਤਾਈ ਅਗ ਭੜਕ ਉਠੀ । ਦਿਲੋ ਪੁਤ੍ਰ ਨੂੰ ਯਾਰ ਬਣਾਇਆ ਸੂ ਉਸਦੀ ਸਾਬਤੀ ਵਿਚੋ ਲਜ ਟੁਟੀ ।ਕਾਦ੍ਰਯਾਰ ਤਰੀਮਤ ਹੈਸਆਰੀ ਵੇਖੋ ਲਗੀ ਵਗਾਵਣੇ ਨਦੀ ਪੁਠੀ । ਜੁਆਦ ਜੋਰੁ