ਪੰਨਾ:ਪੂਰਨ ਭਗਤ ਕਾਦਰਯਾਰ.djvu/24

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ


ਭੰਨਣੇ ਥਾਲੀ ਛੰਨੇ । ਜੋਇ ਜਾਹਿਰਾ ਆਖਦੀ ਸਰਮ ਕੇਹੀ ਮਾਈ ਮਾਈ ਨਾ ਰਾਜਿਆ ਆਖੁ ਮੈਨੂੰ । ਕੁਖੇ ਰਖ ਨਾ ਜੰਮਿਓ ਜਾਇਓ ਵੇ ਮਾਤਾ ਆਖਨਾ ਹੈ ਕੇਹਵੇ ਸਾਕ ਮੈਨੂੰ । ਹੋਰ ਉਮਰ ਤੇਰੀ ਮੇਰੀ ਇਕ ਰਾਜਾ ਗੁਝਾ ਲਾਇਓ ਈ ਦਰਦ ਫਿਰਾਕ ਮੈਨੂੰ । ਕਾਦ੍ਰ