ਪੰਨਾ:ਪੂਰਨ ਭਗਤ ਕਾਦਰਯਾਰ.djvu/25

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ


ਯਾਰ ਨਾ ਸੰਗਦੀ ਕਹੈ ਲੂਣਾ ਅਜ ਚਲਿਓ ਕਰ ਹਲਾਲ ਮੈਨੂੰ । ਐਨ ਅਕਲ ਦੇ ਨਾਲਿ ਮੁਖੋ ਬੋਲੁ ਮਾਏ ਸੁਖਨ ਝੂਠ ਦੇਸਾ ਨੂੰ ਤੂੰ ਆਖ ਨਾਹੀ । ਮਾਵਾ ਪੁਤ੍ਰਾ ਨੇਹੁ ਨਾ ਕਦੀ ਲਗੇ ਜਗ ਵਿਚਿ ਮੁ ਕਾਲਖਾ ਘੋਲਿ ਨਾਹੀ । ਸੀਨੇ ਨਾਲਿ ਲਗਾਇ ਕੇ ਰਖ ਮੈਨੂੰ ਦਿਲੋ ਜਾਣ ਪੁਤ੍ਰ