ਪੰਨਾ:ਪੂਰਨ ਭਗਤ ਕਾਦਰਯਾਰ.djvu/27

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ


ਜ ਕਰਾ ਤੂੰ ਤਾ ਮਰਦ ਨਹੀ ਕੋਈ ਹੋਰੁ ਭੋਲਾ । ਕਾਦ੍ਰਯਾਰ ਨਾ ਸੰਗਦੀ ਕਹੈ ਲੂਣਾ ਛੇਜ ਮਾਣ ਤੂੰ ਮੇਰੀ ਨਿਸੰਗ ਢੋਲਾ । ਫੇ ਫੇਰ ਆਖੇ ਗੁਸੇ ਹੋਇ ਪੂਰਨ ਤੈਨੂੰ ਰਤੀ ਸਾਰ ਨਾ ਸਰਮ ਹਯਾ ਉ ਮਾਏ । ਜਿਸਦੀ ਇਸਤ੍ਰੀ ਉਹ ਹੈ ਬਾਪ ਮੇਰਾ ਤੂ ਭੀ ਸਿਕਮ ਥੀ ਜੰਮਿਆ ਜਾਨ ਮਾਏ । ਏਹੋ ਜੇਹੀ