ਪੰਨਾ:ਪੂਰਨ ਭਗਤ ਕਾਦਰਯਾਰ.djvu/28

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ


ਆਂ ਜਗਤੇ ਹੋਵਨ ਗਲਾ ਪਠੀ ਹੋਵੇਗੀ ਧਰਤ ਅਸਮਾਨ ਮਾਏ । ਕਾਦ੍ਰਯਾਰ ਮੀਆ ਪੂਰਨ ਦੇਇ ਮਤੀ ਕਿਧਰ ਗਿਆ ਹੈ ਤੇਰਾ ਧਿਆਨ ਮਾਏ । ਕਾਫ ਕਲਮ ਕਰਾਊਗੀ ਪੂਰਨਾ ਵੇ ਆਖੇ ਲਗ ਮੇਰੇ ਭਲਾ ਚਾਵਨਾ ਹੈ । ਕੁਛੜ ਬੈਠ ਮੰਮਾ ਨਹੀ ਚੁੰਘਿਆ ਵੇ ਐਵੇ ਕੂੜ ਦੀ ਮਾਉ ਬਣਾਵ