ਪੰਨਾ:ਪੂਰਨ ਭਗਤ ਕਾਦਰਯਾਰ.djvu/31

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ


ਆ ਮਹਿਲੀ ਜਾਗਿਆ ਨਾ ਸਮਾਦਾਨ ਕੋਈ । ਬੈਠ ਪੁਛਦਾ ਰਾਣੀਏ ਦਸ ਮੈਨੂੰ ਵੇਲੇ ਸੰਧਿਆ ਦੇ ਚੜਿ ਪਲੰਗ ਸੋਈ । ਕਾਦ੍ਰਯਾਰ ਰਾਜੇ ਸਲਵਾਨ ਅਗੇ ਲੂਣਾ ਉਠ ਕੇ ਦਰਦ ਦੇ ਨਾਲਿ ਰੋਈ । ਮੀਮ ਮੈਨੂੰ ਕੀ ਪੁਛਨਾ ਹੈ ਰਾਜਿਆ ਵੇ ਮੇਰਾ ਦੁਖ ਕਲੇਜੜਾ ਸਾੜਿਆ ਈ । ਜਾਇ ਪੁਛ ਖਾਂ