ਪੰਨਾ:ਪੂਰਨ ਭਗਤ ਕਾਦਰਯਾਰ.djvu/33

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਨਾਲਿ ਤੇਰੇ ਮੰਦਾ ਬੋਲਿਆ ਈ ਉਸ ਨੂੰ ਦੇਆਂ ਫਾਹੇ ਮੇਰਾ ਪੁਤ੍ਰ ਕੇਹਾ॥ ਅਜ ਨਾਲਿ ਮਾਵਾਂ ਸੁਖਨ ਕਰੇ ਐਸੇ ਭਲਕੇ ਦੇਇਗ ਕੀ ਖਟੀਆਂ ਖਟ ਏਹਾ॥ ਕਾਦ੍ਰਯਾਰ ਹੈ ਅੰਧ ਬਿਦਾਦ ਨਗਰੀ ਅੰਨੇ ਰਾਜੇ ਦੇ ਪੂਰਨ ਵਸ ਪਿਆ॥੨੬॥ ਵਾਉ ਵੇਖਿ ਰਾਜਾ ਪਿੰਡਾ ਹਾਲਿ ਮੇਰਾ ਰਾਣੀ ਆਪ ਦਿਲੋ ਦ