ਪੰਨਾ:ਪੂਰਨ ਭਗਤ ਕਾਦਰਯਾਰ.djvu/34

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕਰਨ ਵਿੱਚ ਕੋਈ ਦਿੱਕਤ ਆ ਗਈ ਹੈ

ਰਦ ਦਸਿਆ ਈ॥ ਪੁਤ੍ਰ ਪੁਤ੍ਰ ਮੈ ਆਖ ਦੀ ਰਹੀ ਮੂਹੋ ਪੂਰਨ ਭਗਤਿ ਆ ਵਾਗ ਵਣ ਹਸਿਆ ਈ॥ ਵੀਣੀ ਕਢ ਕੇ ਆਖਦੀ ਵੇਖੁ ਰਾਜਾ ਭੰਨੀ ਵੰਗ ਤੇ ਹਥੁ ਵਲ ਸਿਆ ਈ॥ ਕਾਦ੍ਰ ਯਾਰ ਮੈ ਜਦੋ ਪੁਕਾਰ ਕੀਤੀ ਪੂਰਨ ਭਗਤਿ ਮਹਿਲਾ ਵਿਚੋ ਨਸਿਆ ਈ॥੨੭॥ ਹੇ ਹੋਇ ਖਲਾ ਦਲਗੀਰਭਗਤਿ ਆ ਵਾਗ ਵਣ ਹਸਿਆ ਈ