ਸਮੱਗਰੀ 'ਤੇ ਜਾਓ

ਪੰਨਾ:ਪੂਰਨ ਭਗਤ ਕਾਦਰਯਾਰ.djvu/38

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਸਦਿਆ ਆਖ ਸੁਣਾਵਣਾ ਜੇ॥੩੦॥ ਯੇ ਯਾਦ ਕੀਤਾ ਰਾਜੇ ਰਾਜੇ ਬਾਪ ਤੈਨੂੰ ਹਥੁ ਬੰਨ ਕੇ ਆਖਿਆ ਚੋਪਦਾਰਾ॥ ਸੁਣੀ ਗਲ ਤੇ ਜੀਉ ਨੂੰ ਸੁਝ ਗਈ ਜੇਹੜੀ ਗਾਵਦੀ ਸੀ ਕਲ ਮਾਇ ਵਾਰਾ॥ ਜਿਸ ਵਾਸਤੇ ਰਾਜੇ ਨੇ ਯਾਦ ਕੀਤਾ ਰਾਗ ਵਜਿਆ ਤੇ ਬੁਝ ਲਈ ਤਾਰਾ॥ ਕਾਦ੍ਰਯਾਰ ਤਦੋ ਤੁ