ਸਮੱਗਰੀ 'ਤੇ ਜਾਓ

ਪੰਨਾ:ਪੂਰਨ ਭਗਤ ਕਾਦਰਯਾਰ.djvu/41

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਕੀਤੀ ਤਦੋ ਰੋਣ ਲਗੋ ਧਰ ਹਥੁ ਕੰਨੀ॥ ਕਾਦ੍ਰਯਾਰ ਕਹਿਦਾ ਸਲਵਾਨ ਰਾਜਾ ਹੁਣ ਕੀਤੀ ਆ ਮਾਓ ਪਸਿੰਦ ਵੰਨੀ॥੨॥ ਤੇ ਤਮਕ ਅਜਗੈਬ ਦੀ ਬੁਰੀ ਹੋਦੀ ਪੂਰਨ ਘਤ ਊਧੀ ਰੁਨਾ ਜਾਰ ਜਾਰੀ॥ ਕਹਿਦਾ ਬਾਬਲਾ ਵੇ ਨਹੀ ਵਸ ਮੇਰੇ ਤੁਸਾ ਮਾਪਿਆ ਦੀ ਗਈ ਮੱਤ ਮਾਰੀ॥ ਹੋਰੁ ਕਿ