ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
ਪਾਉ॥ ਸਚ ਨਿਕਲੇ ਸਚਿਆਂ ਝੂਠਿਆਂ ਦਾ ਅਖੀ ਵੇਖਿ ਕੇ ਕੁਝ ਕਲੰਕ ਲਾਉ॥ ਕਾਦ੍ਰਯਾਰ ਜੇ ਉਂਗਲੀ ਦਾਗ ਲਗੇ ਫੇਰ ਕਰੋ ਜਿਹੜੀ ਤੁਹਾਡੀ ਤਬਾ ਚਾਉ॥੪॥ ਜੀਮ ਜੋਸ ਆਇਆ ਸਲਵਾਹਨ ਨੂੰ ਜੀ ਉਸ ਨੇ ਉਠਕੇ ਇਕ ਚਪੇੜ ਮਾਰੀ ਕਹਿਦਾ ਫੇਰ ਬਰਾਬਰੀ ਬੋਲਨਾ ਹੈ